Chak Dow Ge Songtext - Aman Hayer

Chak Dow Ge - Aman Hayer

ਪੰਗਾ ਸਾਡੇ ਨਾਲ ਪਾ ਨਾ ਤੂੰ ਵੈਰੀਆ Panga Saade Nall Pa Na Tu Vairya
ਅਸੀ ਚੱਕ ਦੂ ਗੇ ਚੱਕ ਦੂ ਗੇ ਚੱਕ Asi Chak Dow Ge Chak Dow Ge Chak
ਤੇਢਾ ਤੱਕ ਨਾ ਤੂੰ ਅੱਖਾ ਕੱਢ ਗਹਿਰੀਆ Teeda Tak Na Tu Akha Kadh Gehrian
ਅਸੀ ਚੱਕ ਦੂ ਗੇ ਚੱਕ ਦੂ ਗੇ ਚੱਕ Asi Chak Dow Ge Chak Dow Ge Chak
ਪੰਗਾ ਸਾਡੇ ਨਾਲ ਪਾ ਨਾ ਤੂੰ ਵੈਰੀਆ Panga Saade Nall Pa Na Tu Vairya
ਅਸੀ ਚੱਕ ਦੂ ਗੇ ਚੱਕ ਦੂ ਗੇ ਚੱਕAsi Chak Dow Ge Chak Dow Ge Chak

ਰੱਖਾ ਡੱਬ ਚ ਹਮੇਸ਼ਾ ਬਾਰ੍ਹਾ ਬੋਰ ਦਾ Rakha Dab Ch Hamesha 12 Bore Ch
ਜਿਹੜਾ ਪਾਣੀਆ ਦੇ ਵਾਗੂ ਬੰਦਾ ਰੌੜ੍ਹ ਦਾ Jehra Paniyan De Wangu Banda Rorh Da
ਜਦੋ ਚਲਦਾ ਤੇ ਪੈਣ ਕਿਲਕੈਰੀਆਂ JadoChalda Te Pain Qalqerian
ਅਸੀ ਚੱਕ ਦੂ ਗੇ ਚੱਕ ਦੂ ਗੇ ਚੱਕ Asi Chak Dow Ge Chak Dow Ge Chak
ਪੰਗਾ ਸਾਡੇ ਨਾਲ ਪਾ ਨਾ ਤੂੰ ਵੈਰੀਆ Panga Saade Nall Pa Na Tu Vairya
ਅਸੀ ਚੱਕ ਦੂ ਗੇ ਚੱਕ ਦੂ ਗੇ ਚੱਕ Asi Chak Dow Ge Chak Dow Ge Chak

ਕਿਤੇ ਮੌਤ ਮਾਸੀ ਨਾ ਵੇਖੀ ਆਖ ਲਈ Kitte Mout Nu Maasi Na Vekhi Akh Layi
ਪੰਗਾ ਲੇਣ ਤੋ ਪਹਿਲਾ ਤੂੰ ਸਾਨੂੰ ਭਾਪ ਲਈ Panga Lain Tu Pehlan Tu Sanu Bhaap Layi
ਪੂਰੀ ਜੱਟ ਦੀ ਪਹਿਚਾਣ ਪਿੰਡਾ ਸ਼ਹਿਰ ਆ Poori Jatt Di Pechaan Pinda SeherYan
ਅਸੀ ਚੱਕ ਦੂ ਗੇ ਚੱਕ ਦੂ ਗੇ ਚੱਕ Asi Chak Dow Ge Chak Dow Ge Chak
ਪੰਗਾ ਸਾਡੇ ਨਾਲ ਪਾ ਨਾ ਤੂੰ ਵੈਰੀਆ Panga Saade Nall Pa Na Tu Vairya
ਅਸੀ ਚੱਕ ਦੂ ਗੇ ਚੱਕ ਦੂ ਗੇ ਚੱਕ Asi Chak Dow Ge Chak Dow Ge Chak

ਬੜੀ ਚਲਦੀ ਏ ਥਾਣੇ ਤੇ ਕਚਹਿਰੀ ਚ Badi Chaldi Ee Thane Te Kachria CH
ਰੂਹ ਭੜਕ ਦੀ ਸਾਡੀ ਨਿੱਤ ਵੈਰੀ ਚ Rooh Bhatak Di Nitt Sadi Vairi CH
ਗੱਲਾ ਕਰ ਨਾ ਤੂੰ ਬੇਠੀ ਕਿਤੇ ਜਹਿਰੀਆGallan Kar Na Tu Baithi Kitte Jehrian
ਅਸੀ ਚੱਕ ਦੂ ਗੇ ਚੱਕ ਦੂ ਗੇ ਚੱਕ Asi Chak Dow Ge Chak Dow Ge Chak
ਪੰਗਾ ਸਾਡੇ ਨਾਲ ਪਾ ਨਾ ਤੂੰ ਵੈਰੀਆ Panga Saade Nall Pa Na Tu Vairya
ਅਸੀ ਚੱਕ ਦੂ ਗੇ ਚੱਕ ਦੂ ਗੇ ਚੱਕ Asi Chak Dow Ge Chak Dow Ge Chak

ਅਸੀ ਜਿੰਦਗੀ ਜਿਉਦੇ ਹਾ ਅਲੱਗ ਤੋ Asi Zindgi Jeonde Haan Alag Ton
ਖੋਕੇਵਾਲੀਆ ਦਾ ਸੱਤੀ ਡਰੇ ਰੱਬ ਤੋ Khokhewalia Da Satti Darre Rab Tu
ਤੇਰੇ ਵਰਗੇ ਤਾ ਪੈਣ ਸਾਡੇ ਪੈਰੀ ਆ Tere Varge Ta Pain Nitt Pairi AA
ਅਸੀ ਚੱਕ ਦੂ ਗੇ ਚੱਕ ਦੂ ਗੇ ਚੱਕ Asi Chak Dow Ge Chak Dow Ge Chak
ਪੰਗਾ ਸਾਡੇ ਨਾਲ ਪਾ ਨਾ ਤੂੰ ਵੈਰੀਆ Panga Saade Nall Pa Na Tu Vairya
ਅਸੀ ਚੱਕ ਦੂ ਗੇ ਚੱਕ ਦੂ ਗੇ ਚੱਕ Asi chak dow ge chak dow ge chak


Video: Chak Dow Ge von Aman Hayer

Teilen

Zeige deinen Freunden, dass dir Chak Dow Ge von Aman Hayer gefällt:

Kommentare